I may not be the one to stop but some buddy will
ਜਿਹਦੇ ਹੇਠ ਘੋੜਾ ਮੋਡੇ ਤੇ ਦਨਾਲੀ ਨੀ
ਪੱਗ ਬੰਦਾ ਜੀਊਨੇ ਮੋੜ ਵਾਲੀ ਨੀ
ਜਿਹਦੇ ਹੇਠ ਘੋੜਾ ਮੋਡੇ ਤੇ ਦਨਾਲੀ ਨੀ
ਪੱਗ ਬੰਦਾ ਜੀਊਨੇ ਮੋੜ ਵਾਲੀ ਨੀ
ਜਿਹਦੀ ਪੱਚੀਆਂ ਪਿੰਡਾਂ ਚ' ਸਰਦਾਰੀ ਨੀ,
ਲਾਲੀ ਏਹੋ ਜੇਹੀ ਵੇਲੀ ਨਾਲ ਯਾਰੀ ਨੀ
ਕਿਹੰਦੇ D.C.ਵੀ ਸਲੂਟ ਓਹਨੂ ਮਾਰਦਾ